ਅੰਮਿ੍ਤਸਰ , 2 ( ਰਣਜੀਤ ਮਸੌਣ ) ਆਮ ਆਦਮੀ ਪਾਰਟੀ ਦੇ ਨੈਸ਼ਨਲ ਜਨਰਲ ਸੈਕਟਰੀ ਅਤੇ ਰਾਜ ਸਭਾਂ ਮੈਬਰ ਡਾ. ਸੰਦੀਪ ਪਾਠਕ ਅੱਜ ਅੰਮ੍ਰਿਤਸਰ ਪਹੁੰਚੇ। ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਰਾਜਾਸਾਂਸੀ ਪਹੁੰਚਣ ਤੇ ਟਰਮੀਨਲ ਦੇ ਬਾਹਰ ਸੂਬਾ ਸੰਯੁਕਤ ਸਕੱਤਰ ਅਤੇ ਸਪੋਕਸਪਰਸਨ ਪੰਜਾਬ ਬਲਜਿੰਦਰ ਸਿੰਘ ਢਿੱਲੋਂ ਵੱਲੋਂ ਹਾਰਦਿਕ ਭਰਵਾਂ ਸੁਆਗਤ ਫੁੱਲਾਂ ਦਾ ਬੁੱਕਾਂ ਭੇਟ ਕਰਕੇ ਆਪਣੇ ਸਾਥੀਆਂ ਨਾਲ ਕੀਤਾ ਗਿਆ ਤੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆਂ ਗਿਆ। ਇਸ ਮੌਕੇ ਉਹਨਾਂ ਦੇ ਸਵਾਗਤ ਲਈ ਅੰਮਿ੍ਤਸਰ ਤੋਂ ਬਹੁਤ ਸਾਰੇ ਸੀਨੀਅਰ ਆਪ ਆਗੂ ਹਾਜ਼ਰ ਸਨ।
ਆਪ ਦੇ ਨੈਸ਼ਨਲ ਜਨਰਲ ਸੈਕਟਰੀ ਅਤੇ ਰਾਜ ਸਭਾਂ ਮੈਬਰ ਡਾ. ਸੰਦੀਪ ਪਾਠਕ ਦਾ ਅੰਮ੍ਰਿਤਸਰ ਪਹੁੰਚਣ ਤੇ ਨਿੱਘਾ ਸੁਆਗਤ
previous post