ਅੰਮ੍ਰਿਤਸਰ 31ਮਾਈ (,ਜੀ ਐੱਸ ਸਿੱਧੂ )
ਥਾਣਾ ਸੀ-ਡਵੀਜ਼ਨ ਅੰਮ੍ਰਿਤਸਰ ਦੇ ਏਰੀਆ ਵਿੱਚ ਅੱਜ ਮਿਤੀ 31-05-2023 ਨੂੰ ਇੱਕ ਨਾ ਮਲੂਮ ਵਿਅਕਤੀ ਦੀ ਡੈਡ ਬੋਡੀ ਹਿੰਮਤਪੁਰਾ, ਨੇੜੇ ਪਾਰਕ, ਨਗਰ ਨਿਗਮ ਕਲੋਨੀ, ਗੁੱਜਰਪੁਰਾ ਤੋਂ ਮਿਲੀ ਹੈ। ਜਿਸ ਦਾ ਹੁੱਲਿਆ ਇਸ ਪ੍ਰਕਾਰ ਹੈ, ਉਮਰ 26-27 ਸਾਲ, ਕੱਦ 5 ਫੁੱਟ 6-7 ਇੰਚ, ਰੰਗ ਸਾਫ, ਦਾੜੀ ਕੇਸ ਰਖੇ ਹੋਏ ਹਨ, ਸ਼ਰੀਰ ਦਰਮਿਆਨਾ, ਇਸ ਨੇ ਬਿਸਕੂਟੀ ਨਿਹੰਗਾਂ ਵਾਲਾ ਬਾਣਾ ਪਹਿਨਿਆ ਹੋਇਆ ਹੈ। ਇਸ ਦੀ ਡੈਡਬਾਡੀ ਨੂੰ 72 ਘੰਟੇ ਲਈ ਸਿਵਲ ਹਸਪਤਾਲ ਮੋਰਚਰੀ ਵਿੱਚ ਰੱਖਿਆ ਗਿਆ ਹੈ। ਇਸ ਸਬੰਧੀ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਹੇਠ ਲਿਖੇ ਨੰਬਰਾਂ ਪਰ ਸੰਪਰਕ ਕੀਤਾ ਜਾਵੇ।
ਮੁੱਖ ਅਫਸਰ ਥਾਣਾ ਸੀ-ਡਵੀਜ਼ਨ, ਅਮ੍ਰਿਤਸਰ-978011-30203
ਮੁੱਖ ਮੁਨਸ਼ੀ ਥਾਣਾ ਸੀ-ਡਵੀਜ਼ਨ, ਅੰਮ੍ਰਿਤਸਰ-9872300238
ਕੰਟਰੋਲ ਰੂਮ, ਅੰਮ੍ਰਿਤਸਰ ਸਿਟੀ- 97811-30666