Home » Punjab News : ਜਗਰਾਓਂ ‘ਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਠਭੇੜ , ਗੋਲੀ ਲੱਗਣ ਕਾਰਨ ਇੱਕ ਗੈਂਗਸਟਰ ਜ਼ਖਮੀ , ਇੱਕ ਗੈਂਗਸਟਰ ਕਾਬੂ ਅਤੇ 1 ਫ਼ਰਾਰ

Punjab News : ਜਗਰਾਓਂ ‘ਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਠਭੇੜ , ਗੋਲੀ ਲੱਗਣ ਕਾਰਨ ਇੱਕ ਗੈਂਗਸਟਰ ਜ਼ਖਮੀ , ਇੱਕ ਗੈਂਗਸਟਰ ਕਾਬੂ ਅਤੇ 1 ਫ਼ਰਾਰ

by Rakha Prabh
67 views

 Punjab News : ਜਗਰਾਓਂ ਦੇ ਪਿੰਡ ਕੋਕੇ ਨੇੜੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਠਭੇੜ ਹੋਈ ਹੈ। ਇਸ ਮੁਠਭੇੜ ‘ਚ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਹੈ। ਇਸ ਕਰਵਾਈ ਦੌਰਾਨ 1 ਗੈਂਗਸਟਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ 1 ਗੈਂਗਸਟਰ ਫ਼ਰਾਰ ਹੋ ਗਿਆ ਹੈ।

 Punjab News : ਜਗਰਾਓਂ ਦੇ ਪਿੰਡ ਕੋਕੇ ਨੇੜੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਠਭੇੜ ਹੋਈ ਹੈ। ਇਸ ਮੁਠਭੇੜ ‘ਚ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਹੈ। ਇਸ ਕਰਵਾਈ ਦੌਰਾਨ 1 ਗੈਂਗਸਟਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ 1 ਗੈਂਗਸਟਰ ਫ਼ਰਾਰ ਹੋ ਗਿਆ ਹੈ।  ਜਾਣਕਾਰੀ ਅਨੁਸਾਰ ਗੈਂਗਸਟਰ ਵਪਾਰੀ ਤੋਂ ਫਿਰੌਤੀ ਲੈਣ ਆਏ ਸੀ।

Related Articles

Leave a Comment