ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ) ਮੁੱਖ ਅਫ਼ਸਰ ਥਾਣਾ ਕੰਟੋਨਮੈਂਟ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਗੁਰਜੀਤ ਸਿੰਘ ਇੰਚਾਂਰਜ਼ ਪੁਲਿਸ ਚੌਂਕੀ ਗੁਮਟਾਲਾ ਬਾਈਪਾਸ ਦੀ ਪੁਲਿਸ ਪਾਰਟੀ ਏ.ਐਸ.ਆਈ ਤੇਜਿੰਦਰ ਸਿੰਘ ਸਮੇਤ ਸਾਥੀ ਕਮਰਚਾਰੀਆਂ ਵੱਲੋਂ ਮੁਕੱਦਮਾਂ ਨੰਬਰ 194/20 ਜੁਰਮ 283 ਭ:ਦ:, ਥਾਣਾ ਕੰਟੋਨਮੈਂਟ, ਅੰਮ੍ਰਿਤਸਰ ਅਤੇ ਮੁਕੱਦਮਾਂ ਨੰਬਰ 269/22 ਜੁਰਮ 174-ਏ, ਥਾਣਾ ਕੰਟੋਨਮੈਂਟ,ਅੰਮ੍ਰਿਤਸਰ ਵਿੱਚ ਲੋੜੀਂਦਾ ਭਗੋੜਾ (ਪੀ.ਉ) ਰਾਜ਼ਨ ਮਸੀਹ ਉਰਫ਼ ਰਾਜ਼ਾ ਪੁੱਤਰ ਬਿੱਟਾ ਮਸੀਹ ਵਾਸੀ ਪਿੰਡ ਗੁਮਟਾਲਾ,ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਚੌਂਕੀ ਗੁਮਟਾਲਾ ਬਾਈਪਾਸ ਵੱਲੋਂ ਇੱਕ ਭਗੌੜਾ ਗ੍ਰਿਫ਼ਤਾਰ
previous post