Home » ਇਤਰਾਜ਼ ਸਮਝਾਓ ਦੇਣ ਵਾਲੇ ਭਰ ਸਕਦੇ ਹਨ ਫਾਰਮ

ਇਤਰਾਜ਼ ਸਮਝਾਓ ਦੇਣ ਵਾਲੇ ਭਰ ਸਕਦੇ ਹਨ ਫਾਰਮ

by Rakha Prabh
115 views
ਭੋਗਪੁਰ . ਸੁੱਖਵਿੰਦਰ ਸੈਣੀ .  ਸਟੇਟ ਇਲੈਕਸ਼ਨ ਕਮੀਸ਼ਨ ਪੰਜਾਬ ਦੇ ਪੱਤਰ ਨੰਬਰ ਐਸ ਸੀ ਸੀ  ਐਮ ਈ ਐਸ ਏ ਐਮ  2023/2338.58 ਮਿੱਤੀ10-8-2023 ਰਾਹੀਂ  ਵੋਟਰ ਸੂਚੀਆਂ ਜਾਰੀ ਕਰਨ ਸੰਬੰਧੀ ਪ੍ਰੋਗਰਾਮ  ਜਾਰੀ ਕੀਤਾ ਗਿਆ ਹੈ,  ਜਿਸ ਅਨੁਸਾਰ ਮਿਤੀ 1-1-2023 ਤੱਕ ਯੋਗ  ਵੋਟਰਾਂ ਦੀਆਂ ਡਰਾਫਟ ਵੋਟਰ ਸੂਚੀਆਂ 15-9-2023  ਨੂੰ ਜਾਰੀ ਕੀਤੀਆਂ ਗਈਆਂ ਸਨ, ਇਸ ਸੰਬੰਧੀ ਚੋਣਕਾਰ  ਰਜਿਸਟਰੇਸ਼ਨ ਅਫਸਰ  ਆਦਮਪੁਰ ਮੇਜਰ  ਡਾਕਟਰ  ਇਰਵੇਨ ਕੋਰ ਵੱਲੋਂ ਬੇਨਤੀ ਅਪੀਲ  ਕੀਤੀ ਗਈ ਹੈ ਕੇ ਨਗਰ ਕੌਂਸਲ ਦੇ ਵਾਰਡ  ਨੰਬਰ 1 ਤੋਂ 13 ਤੱਕ ਦੀਆਂ ਨਵੀਂ ਵਾਰਡ ਬੰਦੀ ੳਨਸਾਰ  ਡਰਾਫਟ ਵੋਟਰ ਸੂਚੀਆਂ  ਜਾਰੀ ਹੋ ਗਈਆਂ ਹਨ ਅਤੇ ਇਸ ਸਬੰਧੀ  ਇਤਰਾਜ਼ ਸਝਾਓ  ਓਬਜੈਕਸਨ ਐਂਡ ਕਲੇਮ  ਦੇਣਾ ਹੋਵੇ ਤਾਂ ਉਹ ਫਾਰਮ ਨੰਬਰ 7 – 8 ਅਤੇ 9 ਵਿੱਚ ਭਰ ਕੇ ਮਿੱਤੀ  22 -9-2023 ਤੋਂ ਪਹਿਲਾਂ ਪਹਿਲਾਂ ਦੇ ਸਕਦਾ ਹੈ  ਇਸ ਤੋਂ ਬਾਅਦ ਕੋਈ ਵੀ ਇਤਰਾਜ਼ ਸੁਝਾਓ ਨਹੀਂ ਲਿਆ ਜਾਵੇਗਾ।

Related Articles

Leave a Comment