Home » ਥਾਣਾ ਇਸਲਾਮਾਬਾਦ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਦੇ 4 ਭਗੌੜੇ ਕੀਤੇ ਕਾਬੂ

ਥਾਣਾ ਇਸਲਾਮਾਬਾਦ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਦੇ 4 ਭਗੌੜੇ ਕੀਤੇ ਕਾਬੂ

by Rakha Prabh
57 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ / ਸੁਖਦੇਵ ਮੋਨੂੰ)
ਮੁੱਖ ਅਫ਼ਸਰ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਇੰਸਪੈਕਟਰ ਮੋਹਿਤ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਲੌੜੀਦੇ 4 ਪੀ.ਓ ਨੂੰ ਗ੍ਰਿਫਤਾਰ ਕੀਤਾ ਗਿਆ:-
1) ਮੁਕੱਦਮਾ ਨੰਬਰ 3, ਮਿਤੀ 6-1-2018 ਜੁਰਮ 61/1/14 ਆਬਕਾਰੀ ਐਕਟ, ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿੱਚ ਲੋੜੀਦਾਂ ਪੀ.ਓ ਬਲਜੀਤ ਸਿੰਘ ਉਰਫ਼ ਬੋਬੀ ਪੁੱਤਰ ਜਗਜੀਤ ਸਿੰਘ ਵਾਸੀ ਮਕਾਨ ਨੰਬਰ 15, ਗਲੀ ਨੰਬਰ 3, ਰੋਡੇ ਸ਼ਾਹ ਕਲੋਨੀ, ਗੁਰੂ ਨਾਨਕਪੁਰਾ, ਇਸਲਾਮਾਬਾਦ, ਅੰਮ੍ਰਿਤਸਰ ਨੂੰ ਮਿਤੀ 21-6-2023 ਨੂੰ ਗ੍ਰਿਫਤਾਰ ਕੀਤਾ ਗਿਆ।
2) ਮੁਕੱਦਮਾ ਨੰਬਰ 45, ਮਿਤੀ 17-04-2018 ਜੁਰਮ 61/1/14 ਆਬਕਾਰੀ ਐਕਟ, ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿੱਚ ਲੋੜੀਂਦਾ ਪੀ.ਓ ਬਲਬੀਰ ਸਿੰਘ ਉਰਫ਼ ਵਿਸ਼ਾਲ ਪੁੱਤਰ ਸੁਰਿੰਦਰ ਸਿੰਘ ਵਾਸੀ ਗਲੀ ਨੰਬਰ 17, ਮੇਹਰਪੁਰਾ, ਡੈਮਗੰਜ, ਅੰਮ੍ਰਿਤਸਰ ਨੂੰ ਮਿਤੀ 21-6-2023 ਨੂੰ ਗ੍ਰਿਫਤਾਰ ਕੀਤਾ ਗਿਆ।
3) ਮੁਕੱਦਮਾ ਨੰਬਰ 33 ਮਿਤੀ 25-01-2021 ਜੁਰਮ 13-ਏ/3/67 ਜੂਆ ਐਕਟ, ਥਾਣਾ ਇਸਲਾਮਾਬਾਦ, ਅੰਮ੍ਰਿਤਸਰ, ਵਿੱਚ ਲੋੜੀਂਦਾ ਪੀ.ਓ ਮਲਕੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਕੋਟ ਖਾਲਸਾ, ਇਸਲਾਮਾਬਾਦ, ਅੰਮ੍ਰਿਤਸਰ ਨੂੰ ਮਿਤੀ 21-6-2023 ਨੂੰ ਗ੍ਰਿਫਤਾਰ ਕੀਤਾ ਗਿਆ।
4) ਮੁਕੱਦਮਾ ਨੰਬਰ 314, ਮਿਤੀ 30-11-2019 ਜੁਰਮ 380, 454 ਭ:ਦ:, ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿੱਚ ਲੋੜੀਂਦਾ ਪੀ.ਓ ਰੋਹਿਤ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਗਲੀ ਨੰਬਰ 7, ਗੁਰੂ ਨਾਨਕ ਕਲੋਨੀ, ਕੋਟ ਖਾਲਸਾ, ਅੰਮ੍ਰਿਤਸਰ ਨੂੰ ਮਿਤੀ 21-06-2023 ਨੂੰ ਗ੍ਰਿਫਤਾਰ ਕੀਤਾ ਗਿਆ।

Related Articles

Leave a Comment