ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਹਮੇਸ਼ਾ ਲੋਕ ਹਿੱਤਾ ਲਈ ਅਤੇ ਜਬਰ ਜੁਲਮ ਦੇ ਖਿਲਾਫ ਲਗਾਤਾਰ ਲੜ ਰਹੀ ਹੈ ਲੋਕਾ ਦੇ ਦਿਲਾ ਵਿੱਚ ਥਾ ਬਣਾ ਰਹੀ ਹੈ
ਜੱਥੇਬੰਦੀ ਦੀਆ ਚੰਗੀ ਆ ਨੀਤੀਆ ਨੂੰ ਵੇਖ ਪਿੰਡ ਪਡੋਰੀ ਖਤਰੀਆ ਦੇ ਇਕ ਦਰਜਨ ਦੇ ਕਰੀਬ ਬਲਾਕ ਜੀਰਾ ਰੋਹੀ ਦੇ ਬਲਾਕ ਪ੍ਰਧਾਨ ਗੁਰਲਾਭ ਸਿੰਘ ਮਨਸੂਰਵਾਲ ਅਤੇ ਬਲਾਕ ਦੇ ਜਰਨਲ ਸਕੱਤਰ ਜਸਵੀਰ ਸਿੰਘ ਮਨਸੂਰਵਾਲ ਦੀ ਪ੍ਰੇਰਨਾ ਸਦਕਾ ਸਾਮਲ ਹੋਏ ਸਾਮਲ ਹੋਏ ਵਿਅਕਤੀ ਦੀ ਜਿਲਾ ਪ੍ਰਚਾਰ ਸਕੱਤਰ ਗੁਰਭਾਗ ਸਿੰਘ ਮਰੂੜ ਅਤੇ ਜਿਲਾ ਸਕੱਤਰ ਜੁਗਰਾਜ ਸਿੰਘ ਫੈਰੋਕੇ ਨੇ ਸਾਮਲ ਕੀਤੇ ਲੋਕਾ ਦੀ ਇਕਾਈ ਬਣਾਈ ਜਿਵੇ ਇਕਾਈ ਪ੍ਰਧਾਨ ਬੂਟਾ ਸਿੰਘ ਜਰਨਲ ਸਕੱਤਰ ਹਰਜਿੰਦਰ ਸਿੰਘ ਖਜਨਚੀ ਬੋਹੜ ਸਿੰਘ ਸੀਨੀਅਰ ਮੀਤ ਨਿਰਮਲ ਸਿੰਘ ਮੀਤ ਪ੍ਰਧਾਨ ਜਗਤਾਰ ਸਿੰਘ ਨੂੰ ਅਹੁਦੇਦਾਰ ਬਣਾ ਕੇ ਜੁਮੇਵਾਰੀ ਦਿੱਤੀ ਗੁਰਭਾਗ ਸਿੰਘ ਮਰੂੜ ਨੇ ਸਬੋਧਨ ਕਰਦਿਆ ਕਹਿਆ ਕਿਸਾਨੀ ਨੂੰ ਅਤੇ ਛੋਟੇ ਦੁਕਾਨਦਾਰ ਨੂੰ ਬਚਾਉਣ ਲਈ ਇਕਠੇ ਹੋਵੋ ਸਾਡਾ ਪਾਣੀ ਦੂਜੇ ਸੂਬਿਆ ਨੂੰ ਦਿੱਤਾ ਜਾ ਰਹਿਆ ਸਰਕਾਰ ਪੰਜਾਬ ਨੂੰ ਬਰਬਾਦ ਹੋਣ ਤੋ ਬਚਾਵੇ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਲੋਕ ਥੜਾ ਥੜ ਹੋ ਰਹੇ ਸਾਮਲ ਪੰਡੋਰੀ ਖਤਰੀਆ ਚ ਬਣੀ ਨਵੀ ਇਕਾਈ
previous post