Home » ਗੁਰਬਖ਼ਸ਼ ਸੌਕੀ ਦੇ ਗਾਏ ਧਾਰਮਿਕ ਗੀਤ ਦਾ ਹੋਇਆ ਵੀਡੀਓ ਫਿਲਮਾਕਣ

ਗੁਰਬਖ਼ਸ਼ ਸੌਕੀ ਦੇ ਗਾਏ ਧਾਰਮਿਕ ਗੀਤ ਦਾ ਹੋਇਆ ਵੀਡੀਓ ਫਿਲਮਾਕਣ

by Rakha Prabh
16 views

 

ਨਵਾਂਸ਼ਹਿਰ 16ਮਈ (ਸਰਬਜੀਤ ਸਿੰਘ ਰਾਹੋਂ ) ਨਾਮਵਰ ਪੰਜਾਬੀ ਗਾਇਕ ਗੁਰਬਖ਼ਸ਼ ਸੌਕੀ ਦੇ ਨਵੇ ਧਾਰਮਿਕ ਗੀਤ ਦਾ ਅੱਜ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਵਿਖੇ ਵੀਡੀਓ ਫਿਲਮਾਕਣ ਕੀਤਾ ਗਿਆ ।ਇਸ ਮੌਕੇ ਸ੍ਰੀ ਸੌਕੀ ਨੇ ਦੱਸਿਆ ਕਿ ਇਹ ਧਾਰਮਿਕ ਗੀਤ ‘ ਚੜ੍ਹਦੀ ਕਲਾ’ ਬੇਦੀ ਮੀਰ ਪੁਰੀ ਵਲੋ ਲਿਖਿਆ ਗਿਆ ਹੈ ਜਿਸ ਦੇ ਬੋਲ ਬਹੁਤ ਪਿਆਰੇ ਹਨ । ਇਸ ਮੌਕੇ ਹਨੀ ਹਰਦੀਪ ਦੀ ਟੀਮ ਵਲੋ ਗੀਤ ਦਾ ਵੀਡੀਓ ਫਿਲਮਾਕਣ ਕੀਤਾ ਗਿਆ । ਗੀਤ ਦੇ ਵੀਡੀਓ ਚ ਦਲੇਰ ਖਾਲਸਾ ਗਤੱਕਾ ਗਰੁੱਪ ਵਲੋ ਸਾਨਦਾਰ ਪੇਸਕਾਰੀ ਨਾਲ ਨਿਖਾੜਿਆ ਗਿਆ । ਇਸ ਮੌਕੇ ਜਥੇਦਾਰ ਨਾਨਕ ਸਿੰਘ , ਬਾਬਾ ਸੁੱਖਾ ਸਿੰਘ , ਲੱਭੀ ਸਿੰਘ ,ਸਿਮਾ ਸਿੰਘ ,ਰਣਵੀਰ ਸਿੰਘ ਵੀ ਹਾਜਰ ਸਨ

Related Articles

Leave a Comment