Home » ਰਣਜੀਤ ਸਾਗਰ ਡੈਮ ਮਿਲੀ ਭੁਗਤ ਸ਼ਾਜਿਸ ਦਾ ਸਬੂਤਾਂ ਤਹਿਤ ਹੋਵੇਗਾ ਪਰਦਾਫਾਸ਼

ਰਣਜੀਤ ਸਾਗਰ ਡੈਮ ਮਿਲੀ ਭੁਗਤ ਸ਼ਾਜਿਸ ਦਾ ਸਬੂਤਾਂ ਤਹਿਤ ਹੋਵੇਗਾ ਪਰਦਾਫਾਸ਼

by Rakha Prabh
10 views
  ਸ਼ਾਹਪੁਰਕੰਢੀ 27 ਜੁਲਾਈ ( ਸੁਖਵਿੰਦਰ ਜੰਡੀਰ ) ਰਣਜੀਤ ਸਾਗਰ ਡੈਮ ਤੇ 34 ਸਾਲ ਤੋਂ ਨੋਕਰੀ ਕਰਦੇ  ਅਮਰਜੀਤ ਸਿੰਘ ਫੌਰਮੇਨ ਨੇ ਪ੍ਰੈਸ ਨੂੰ ਲਿੱਖਤੀ ਦੱਸਿਆ ਕਿ ਉਨ੍ਹਾਂ ਦੇ ਨਾਲ ਮਿਲੀ ਭੁਗਤ ਸਾਜ਼ਿਸ਼ ਰਚੀ ਗਈ ਹੈ, ਕੁਝ ਲੋਕਾਂ ਨੇ ਆਪਣੇ ਗੁਨਾਹਾਂ ਨੂੰ ਲਕੋਣ ਲਈ ਸਿਆਸੀ ਲੋਕਾਂ ਦੇ ਨਾਲ ਰਲ ਕੇ ਝੂਠੇ ਕੇਸ ਵਿੱਚ ਫਸਾ ਕੇ ਸੀਟ ਤੋਂ  ਬਦਲੀ ਕਰਨ ਵਾਸਤੇ ਸਾਜਿਸ਼ ਕੀਤੀ ਗਈ ਹੈ, ਬਲਦੇਵ ਸਿੰਘ ਬਾਜਵਾ ਜੇਈ ਵੱਲੋਂ ਅਲਾਉਸਮੇਂਟ ਕਰਵਾਈ ਜਾਂਦੀ ਹੈ ਜਿਸ ਵਿੱਚ ਮੇਰੀ ਆਵਾਜ਼ ਰਿਕਾਰਡਿੰਗ ਕਰਵਾੲੀ ਸੀ ਕਿ ਜਿਨ੍ਹਾਂ ਨੇ ਸਰਕਾਰੀ ਮਕਾਨਾ ਦੇ ਨਾਜਾਇਜ਼  ਕਬਜੇ ਕੀਤੇ ਹੋਇ ਹਨ, ਤੁਰੰਤ ਖਾਲੀ ਕਰ ਦਿੱਤੇ ਜਾਣ, ਨਹੀਂ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਨਾਉਂਸਮੈਂਟ ਕਰਨ ਵਾਲੇ ਸਾਓਡ ਮਾਸਟਰ ਵੱਲੋਂ, ਐਫੀਡੇਵਿਡ ਲਿਖਕੇ ਦਿੱਤਾ ਗਿਆ ਹੈ, ਇਸ ਤੋਂ ਪਹਿਲਾਂ 20-2022 ਨੂੰ ਕਾਰਜਕਾਰੀ ਇੰਜੀਨੀਅਰ ਟਾਓਨਸਿੱਪ ਮੰਡਲ  ਦੇ ਦਫ਼ਤਰੀ ਪੱਤਰ ਨੰਬਰ, ਦੇ ਨਾਲ ਮੈਨੂੰ ਨਿੱਜੀ ਸੁਣਵਾਈ ਲਈ ਮਾਨਯੋਗ ਪ੍ਰਮੁੱਖ ਸਕੱਤਰ  ਜਲ ਸਰੋਤ ਵਿਭਾਗ ਭੇਜਿਆ ਗਿਆ ਸੀ, ਕਿਉਂਕਿ ਅਮਰਜੀਤ ਸਿੰਘ ਦੇ ਖਿਲਾਫ ਕਿਸੇ ਔਰਤ ਵੱਲੋਂ ਝੁਠੀ  ਸ਼ਿਕਾਇਤ ਕਰਵਾਈ ਗਈ ਸੀ, ਜੋ ਕੇ ਝੂਠੀ ਸਾਬਤ ਹੋਈ ਸੀ,  ਸਰਕਲ ਸੁਪਰਡੈਂਟ ਕੌਸ਼ਲ ਕੁਮਾਰ ਵੱਲੋਂ  ਵਾਰ ਵਾਰ ਮੈਨੂੰ ਝੂਠੇ ਪੱਤਰ ਭੇਜੇ ਗਏ, ਅਤੇ ਪ੍ਰਮੁੱਖ ਸਕੱਤਰ ਪੰਜਾਬ ਵੱਲੋਂ ਮੇਰੀ ਸਚਾਈ ਨੂੰ  ਦੇਖਦੇ ਹੋਏ ਵਿਜੀਲੈਂਸ ਦੀ ਟੀਮ ਭੇਜੀ ਗਈ ਸੀ,  ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਭਾਰੀ ਮਾਤਰਾ ਵਿਚ ਗੈਰ ਕਾਨੂੰਨੀ ਮਕਾਨ ਅਨ ਅਥਰਾਇਜ਼ ਲੋਕਾਂ ਨੂੰ ਖੋਲ੍ਹ ਕੇ ਦਿੱਤੇ ਹੋਏ ਹਨ,  ਉਸ ਤੋਂ ਬਾਅਦ ਜੂਨੀਅਨ ਲੀਡਰਾਂ ਵੱਲੋਂ ਧਰਨਾ ਮਾਰਿਆ ਜਾਂਦਾ ਹੈ। ਕੇ ਅਨਾਉਂਸਮੈਂਟ ਦੇ ਕਾਰਨ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ,  ਸਾਜਿਸ਼ ਤਹਿਤ ਅਮਰਜੀਤ ਸਿੰਘ ਫੋਰਮੈਨ ਤੇ  ਪਰਚਾ ਦਰਜ ਕਰਵਾ ਦਿੱਤਾ ਗਿਆ ਜਦ ਕਿ ਪੋਸਟਮਾਰਟ ਰਿਪੋਰਟ ਮੁਤਾਬਿਕ ਵਿਅਕਤੀ ਦੀ ਮੌਤ ਹਾਰਟ ਅਟੈਕ ਨਾ ਹੋਈ ਹੈ,  ਇਹ ਵੀ ਜ਼ਿਕਰਯੋਗ ਮ੍ਰਿਤਕ ਸਰਕਾਰੀ ਮੁਲਾਜ਼ਮ ਨਹੀਂ ਸੀ। ਨਾਂ ਹੀ ਕਿਸੇ ਮੁਲਾਜ਼ਮ ਦਾ ਪਰਿਵਾਰਿਕ ਮੈਂਬਰ ਸੀ ਫਿਰ ਇਸ ਦੀ ਜਾਂਚ ਹੋਣੀ ਚਾਹੀਦੀ ਸੀ।  ਫਿਰ ਇਹ ਸਰਕਾਰੀ ਮਕਾਨ ਵਿੱਚ ਕਿਸ ਤਰ੍ਹਾਂ ਰਹਿ ਰਿਹਾ ਸੀ, ਅਮਰਜੀਤ ਸਿੰਘ ਫੋਰਮੈਨ ਨੇ ਦੋਸ਼ ਲਗਾਉਂਦੇ ਕਿਹਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਸਸਪੈਂਡ ਅਲਾਊਂਸ ਵੀ ਨਹੀਂ ਦਿੱਤਾ ਗਿਆ ਸੀ, ਜੋ ਕਿ ਨਿਯਮਾਂ ਦੀ ਉਲੰਘਣਾ ਹੈ ,ਅਤੇ ਪੰਜ ਮਹੀਨੇ ਤਨਖਾਹ ਰੋਕ ਕੇ ਰੱਖੀ ਗਈ। ਸਸਪੈਂਡ ਹੋਣ ਤੋਂ ਬਾਅਦ ਬਹਾਲੀ ਤੇ ਮਿੱਤੀ 26-10 – 2022 ਨੂੰ ਹਾਜ਼ਰੀ ਲੱਗ ਗਈ ਸੀ, ਪਰ ਸੁਪਰਡੈਂਟ ਕੋਸ਼ਲ ਕੁਮਾਰ ਦੀ ਮਿਹਰਬਾਨੀ ਸਦਕਾ 14- 11-2022 ਨੂੰ  ਬਹਾਲੀ ਦਾ ਲੈਟਰ ਦਿੱਤਾ ਗਿਆ। ਸਾਜਿਸ਼ ਤਹਿਤ ਮਾਨਸਿਕ ਅਤੇ ਮਾਲੀ ਤੋਰ ਤੇ ਪਰੇਸ਼ਾਨ ਕੀਤਾ ਗਿਆ,  ਇਸ ਤੋਂ ਬਾਅਦ ਸ਼ਾਜਤਿਸ਼ ਤੋਂ ਜਾਣੂ ਕਰਵਾਉਂਦੇ ਹੋਏ,  ਦੱਸਿਆ ਕਿ ਉਹ ਕਿਤੇ ਵੀ ਨਾਜਾਇਜ਼ ਸਾਈਨ ਨਹੀਂ ਸਨ ਕਰਦੇ। ਕੁਆਟਰ ਟੀਟੂ 145 ਵਿਕੇਸ਼ਨ ਤੇ ਲਿਖਿਆ ਹੋਇਆ ਹੈ ਮਕਾਨ ਖਾਲੀ ਨਹੀਂ ਹੈ ਮਹਿਕਮੇ ਦੇ ਪੱਤਰ ਨੰਬਰ 6792-680  ਪੀਐਫ ਮਿੱਤੀ 18-10-20 27 ਨੂੰ ਦੱਸਦਾ ਹੈ ਕਿ ਓਕਤ ਸਰੂਪ ਸਿੰਘ ਮਿੱਤੀ 28-02-2018 ਨੂੰ ਸੇਵਾ ਮੁਕਤ ਹੋ ਚੁੱਕਾ ਹੈ, ਫਿਰ ਵੀ ਸਰਕਾਰੀ ਮਕਾਨ ਨਰਿੰਦਰ ਸਿੰਘ ਗਰੀਸਰ ਪੁੱਤਰ  ਸ੍ਰੀ ਮੇਹਰ ਸਿੰਘ ਨੰਬਰ 1311-15/ 29x i ਮਿੱਤੀ 21-6-2018 ਨੂੰ ਅਲਾਟ ਕਰ ਦਿੱਤਾ ਜਾਂਦਾ ਹੈ,ਜਦ ਕੇ ਅਜੇ ਤੱਕ ਇਸ ਕੁਆਟਰ ਵਿੱਚ  ਪਹਿਲੇ ਵਾਲਾ ਮਾਲਕ ਹੀ ਰਹਿ ਰਿਹਾ ਹੈ, ਅਤੇ ਉਹ ਬਲਦੇਵ ਸਿੰਘ ਬਾਜਵਾ ਜੇਈ ਦਾ ਰਿਸ਼ਤੇਦਾਰ ਹੈ, ਇਸ ਤੋਂ ਇਲਾਵਾ ਬਹੁਤ ਜਿਆਦਾ ਮਕਾਨ ਹਨ ਜੋ ਕਿ ਕਿਸੇ ਨਾ ਕਿਸੇ ਨਾਮ ਤੇ ਅਲਾਟ ਹਨ,ੳਹ ਅਲਾਟੀ ਜਾਂ ਤਾਂ ਮਰ ਚੁੱਕੇ ਹਨ, ਜਾਂ ਫਿਰ ਇੱਥੋਂ ਬਦਲ ਚੁਕੇ ਹਨ, ਇਹਨਾਂ ਕੁਆਟਰਾਂ ਵਿੱਚ ਅਨ ਅਥਰਾਇਜ ਲੋਕ ਰਹਿ ਰਹੇ ਹਨ। ਉਸ ਤੋਂ ਬਾਅਦ ਠੇਕੇਦਾਰਾ ਵਲੋਂ ਸਹੀ ਕੰਮ ਨਾ ਹੋਣ ਕਰਕੇ ਮਹਿਕਮੇ ਵੱਲੋਂ ਦਿੱਤੇ ਠੇਕੇ ਦੇ ਕੰਮ ਬਾਰੇ ਰਿਪੋਰਟ ਕਰਦਾ ਹੈ ਇਨ੍ਹਾਂ ਕਾਰਨਾਂ ਕਰਕੇ ਹੀ ਸਾਜ਼ਿਸ਼ ਰਚੀ ਗਈ ਹੈ,   ਸਾਜਿਸ਼ ਦੇ ਸਬੂਤ ਦਿੰਦਿਆ ਕਿਹਾ ,ਬਲਦੇਵ ਸਿੰਘ ਬਾਜਵਾ ਨੂੰ ਜੀ ਨੂੰ ਜਗਮੀਤ ਸਿੰਘ ਜੇਈ ਦੀ ਜਗ੍ਹਾ ਬਦਲ ਕੇ ਉਸ ਵਕਤ ਲਗਾ ਦੇਣਾ ਜਦ ਯੂਨੀਅਨ  ਲੀਡਰ ਤੇ ਮਕਾਨਾਂ ਦੇ ਨਾਜਾਇਜ਼ ਕਬਜ਼ਿਆਂ ਸਬੰਧੀ  ਅਤੇ ਬਦਸਲੂਕੀ ਕਰਨ ਸਬੰਧੀ ਥਾਣਾ ਸ਼ਾਹਪੁਰਕੰਢੀ,ਫੋਰਮੈਨ ਅਮਰਜੀਤ ਸਿੰਘ ਤੇ  ਹਮਲੇ ਸਬੰਧੀ ਨੰਬਰ 1918-20-/29 ਤੇ ਮਿੱਤੀ 8-7-2020 ਸ਼ਿਕਾਇਤ ਜਾਣਾ ਅਫੀਸਰਾਂ ਅਤੇ ਲੀਡਰਾਂ ਵੱਲੋਂ ਬਲਦੇਵ ਸਿੰਘ ਨੂੰ ਅੱਗੇ ਕਰਨਾ ਅਮਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਸ ਕੋਲੋਂ ਖ਼ਤਰਾ ਹੈ।ਕੋਸ਼ਲ ਕੁਮਾਰ ਸ਼ੂਪਰਡੈਂਟ ਨੇ  ਇੱਕ ਮਕਾਨ ਟਾਈਪ T3- ਦਾ  ਮਹਿਕਮੇ ਵੱਲੋਂ ਅਲਾਟ ਕੀਤਾ ਹੋਇਆ ਹੈ,  ਅਤੇ ਦੂਸਰਾ T3- 539  ਇਸ ਨੇ ਕਬਜਾਇਆ ਹੋਇਆ ਹੈ, ਅਤੇ ਸ਼ਾਪਿੰਗ ਕੰਪਲੈਕਸ ਇੱਕ ਵੱਡਾ ਹਾਲ ਜਿਸ ਦਾ 35-40,000 ਮਹੀਨੇ ਦਾ ਕਿਰਾਇਆ ਬਣਦਾ ਹੈ, ਆਪਣੇ ਪਦ ਦਾ ਗਲਤ ਇਸਤੇਮਾਲ ਕਰਦੇ ਹੋਏ ਬਹੁਤ ਹੀ ਘੱਟ ਰੇਟ ਤੇ ਆਪਣੇ ਭਰਾ ਨੂੰ ਐਲਾਟ ਕਰਵਾ ਦਿੱਤਾ ਹੋਇਆ, ਸਾਜਿਸ਼ ਤਹਿਤ ਲਖਵਿੰਦਰ ਸਿੰਘ  ਵਰਕ ਮੁਨਸ਼ੀ ਨੂੰ ਮਕਾਨਾ ਦੀ  ਰਿਪੇਅਰ ਸ਼ਿਕਾਇਤਕਰ ਘਰ ਦੇ ਵਿੱਚ ਵਰਕ ਮੁਨਸ਼ੀ ਦੀ  ਡਿਊਟੀ ਲਗਾਣਾ ਅਤੇ ਇਹਨਾਂ ਮਕਾਨਾਂ ਵਿੱਚ ਵਿਜੀਲੈਂਸ ਵੱਲੋਂ ਭਾਰੀ ਗਿਣਤੀ ਵਿੱਚ  ਨਾਜਾਇਜ  ਮਕਾਨਾਂ ਦਾ ਫੜ ਲੈਣਾ ,  ਲਖਵਿੰਦਰ ਸਿੰਘ ਵਲੋਂ ਨਾਜਾਇਜ਼ ਮਕਾਨਾਂ ਦਾ ਕਰਾਇਆ  ਵਾਸਤੇ ਹੀ ਲਗਾਇਆ ਗਿਆ ਹੈ। ਇਸ ਤੋਂ  ਇਲਾਵਾ ਵਿਅਕਤੀ ਦੀ ਮੌਤ ਦੱਸੀ ਗਈ ਉਸ ਦਾ ਮਕਾਨ  ਇਸੇ ਲਖਵਿੰਦਰ ਸਿੰਘ ਵਰਕਮੋਨਸ਼ੀ ਦੀ ਅਧੀਨ ਆਉਂਦਾ ਹੈ। ਅਤੇ ਘਟਨਾਵਾਲੀ  ਰਾਤ ਨੂੰ 11:00 ਵਜੇ  ਬਲਦੇਵ ਸਿੰਘ ਬਾਜਵਾ ਜੇਈ ਦੇ ਲੈਕਟੋਪ ਤੋਂ  ਇੱਕ ਦਿਨ ਦੀ ਸੀਐਲ ਛੁਟੀ ਅਪਲਾਈ ਕਰਨਾ   ਸਾਬਤ ਕਰਦੇ ਹਨ ਕਿ ਸਾਜਿਸ਼ ਮਿਲੀ ਭੁਗਤ ਰਚੀ ਗਈ ਹੈ। ਹਰਭਜਨ ਸਿੰਘ ਐਸਡੀਓ,  ਆਪਣੇ ਜਾਣਕਾਰ ਐਮਐਲਏ ਕਰਨਬੀਰ ਸਿੰਘ ਘੁੰਮਣ ਜਿਸ ਨੂੰ ਆਪਣਾ ਭਾਣਜਾ ਦੱਸਦਾ ਹੈ,  ਫੋਟੋਆਂ ਦਿਖਾ ਕੇ ਇਮਾਨਦਾਰ ਮੁਲਾਜਮਾਂ ਨੂੰ ਡਰਾਉਣਾ, ਗ਼ਲਤ ਢੰਗੀ ਪ੍ਰਮੋਸ਼ਨ  ਡਰਾਫਟਸਮੈਨ ਤੋਂ ਜੇਈ ਦੀ ਤਰੱਕੀ ਲੈਣਾ,  ਜੇਈ ਤੋਂ ਐਸਡੀਓ ਬਣ ਜਾਣਾ, ਅਮਰਜੀਤ ਸਿੰਘ ਫੋਰਮੈਨ ਨੂੰ ਧਮਕੀ ਦੇਣਾ, ਉਨ੍ਹਾਂ ਕਿਹਾ ਸਾਰੇ ਮਸਲਿਆਂ ਸਬੰਧੀ ਮੁੱਖ ਸਕੱਤਰ ਪੰਜਾਬ ਜਲ ਸਰੋਤ ਵਿਭਾਗ ਵੱਲੋ ਮੁਖ ਇੰਜੀਨੀਅਰ ਰਣਜੀਤ ਸਾਗਰ ਡੈਮ ਨੂੰ ਮਿੱਤੀ 21-21- 2022 ਨੂੰ  ਕਾਰਵਾਈ ਲਈ ਭੇਜੀ ਗਈ ਹੈ,  ਜਿਸ ਵਿੱਚ ਰਵਿੰਦਰ ਸਿੰਘ ਜੱਗਾ ਪਰਧਾਨ,  12 ਸਾਲ ਤੋਂ ਸੇਵਾ ਮੁਕਤ ਹੋਣ ਦੇ ਬਾਵਜੂਦ  ਸਰਕਾਰੀ ਮਕਾਨਾਂ ਦੇ ਕਬਜ਼ੇ ਨਹੀਂ ਛੱਡੇ, ਤਿੰਨ ਮਕਾਨਾਂ ਤੇ ਇਸਦੇ ਆਪਣੇ ਟੱਬਰ ਦੇ ਕਬਜ਼ੇ T2-179  ਇਸ ਦਾ ਛੋਟਾ ਲੜਕਾ,T2-170 ਵਿੱਚ ਇਸ ਦਾ ਵੱਡਾ ਲੜਕਾ,ਅਤੇ ਟੀਟੂ-83 ਵਿੱਚ ਇਹਨਾਂ ਦੋਨਾਂ ਮੀਆਂ ਬੀਬੀ ਦਾ ਆਪਣਾ ਕਬਜ਼ਾ ਹੈ, ਇਸ ਤੋਂ ਇਲਾਵਾ ਜੂਨੀਅਨ ਲੀਡਰਾਂ  ਦਾ  ਸਰਕਾਰੀ ਮਕਾਨਾਂ ਵਿੱਚ ਬਿਜ਼ਨਸ ਚਲਾਣਾ, ਅਤੇ  ਕਿਸ ਨਾ ਕਿਸੇ ਦੇ ਨਾਮ ਤੇ ਸਰਕਾਰੀ ਮਕਾਨ ਅਲਾਟ ਕਰਵਾ ਕੇ  ਜਿਆਦਾ ਕਿਰਾਏ ਤੇ ਭਾਰੀ ਮਾਤਰਾ ਵਿੱਚ ਮਕਾਨਾ ਦਾ ਲੋਕਾਂ ਨੂੰ ਦੇੇਣਾ,  ਰੋਸ਼ਨ ਲਾਲ ਇਲੈਕਟ੍ਰੀਸ਼ੀਨ ਯੂਨੀਅਨ ਪ੍ਰਧਾਨ,  ਜਿਸ ਬਾਰੇ ਵੀ ਲਿਖ ਕੇ ਦਿੱਤਾ ਹੋਇਆ ਹੈ 6 ਸਾਲ ਤੋਂ ਸੇਵਾ ਮੁਕਤ ਮਕਾਨਾਂ ਦਾ ਕਬਜ਼ਾ ਨਾ ਛਡਣਾ, ਅਮਰਜੀਤ ਸਿੰਘ ਫੋਰਮੈਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰੀ ਮਕਾਨ ਦਾ ਤਾਲਾ ਤੋੜਿਆ ਗਿਆ,  ਚੋਰੀ ਕੀਤੀ ਗਈ ਉਨ੍ਹਾਂ ਨੂੰ ਡਰਾਇਆ ਧਮਕਾਇਆ ਗਿਆ ਜਬਰੀ ਉਨ੍ਹਾਂ ਦਾ ਮਕਾਨ ਖਾਲੀ ਕਰਵਾ ਲਿਆ ਗਿਆ, ਅਮਰਜੀਤ ਸਿੰਘ ਫੋਰਮੈਨ ਨੇ ਕਿਹਾ  ਉਨ੍ਹਾਂ ਨੂੰ ਯੂrਨੀਅਨ ਲੀਡਰਾਂ ਅਤੇ  ਉੱਪਰ ਲਿਖੇ ਗਏ ਸਾਰੇ ਦੋਸ਼ੀ  ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ ਅਮਰਜੀਤ ਸਿੰਘ ਫੋਰਮੈਨ ਨੇ ਕਿਹਾ  ਉਨ੍ਹਾਂ ਦੇ ਨਾਲ ਕੋਈ ਵੀ ਘਟਨਾ ਵਾਪਰਦੀ ਹੈ ਲਿਖੇ ਹੋਏ ਦੋਸ਼ੀ ਜ਼ਿੰਮੇਵਾਰ ਸਮਝੇ ਜਾਣ  ਅਤੇ ਇਹਨਾਂ ਸਾਰਿਆਂ ਦੀ ਲਿਖਤੀ,ਐਸ ਐਸ ਪੀ ਸਾਹਿਬ, ਡਿਪਟੀ ਕਮਿਸ਼ਨਰ,  ਮੁੱਖ ਸਕੱਤਰ ਪੰਜਾਬ ਜਲ ਸਰੋਤ ਵਿਭਾਗ,ਚੀਫ਼ ਇੰਜੀਨੀਅਰ ਰਣਜੀਤ ਸਾਗਰ ਡੈਮ, ਪ੍ਰੈਸ ਕਲੱਬ, ਕ੍ਰਾਂਤੀਕਾਰੀ ਪ੍ਰੈਸ ਕਲੱਬ,  ਹਲਕਾ ਇੰਚਾਰਜ ਆਮ ਆਦਮੀ ਪਾਰਟੀ  ਅਤੇ ਹੋਰ ਵੀ ਭੇਜੀਆਂ ਗਈਆਂ ਹਨ।

Related Articles

Leave a Comment