Home » ਹਲਕਾ ਸੁਜਾਨਪੁਰ ਦੇ ਇੰਨਚਾਰਜ ਠਾਕੁਰ ਅੰਮਿਤ ਮੰਟੂ ਵਲੋਂ ਵੱਖ ਵੱਖ ਪਿੰਡਾਂ ਦਾ ਦੌਰਾ

ਹਲਕਾ ਸੁਜਾਨਪੁਰ ਦੇ ਇੰਨਚਾਰਜ ਠਾਕੁਰ ਅੰਮਿਤ ਮੰਟੂ ਵਲੋਂ ਵੱਖ ਵੱਖ ਪਿੰਡਾਂ ਦਾ ਦੌਰਾ

by Rakha Prabh
60 views
ਸ਼ਾਹਪੁਰ ਕੰਢੀ 7 ਜੂਨ (  ਪੱਤਰ ਪ੍ਰੇਰਕ ) ਹਲਕਾ ਸੁਜਾਨਪੁਰ ਦੇ ਇੰਨਚਾਰਜ  ਠਾਕੁਰ ਅੰਮਿਤ ਮੰਟੂ ਰੋਜਾਨਾ ਹੀ  ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦੇ ਹਨ ਅੱਜ ਉਹਨਾਂ ਨੇ ਪਿੰਡ ਮਿਰਜ਼ਾਪੁਰ ਸੂਚੇਤਾ ਕੂਲਿਆ ਦਾ ਦੌਰਾ ਕੀਤਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅੰਮਿਤ ਮੰਟੂ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਉਂਹ  ਮਸਲਿਆਂ ਦਾ ਹੱਲ ਜਲਦ ਕਰਨਗੇ  ਇਸ ਮੌਕੇ ਤੇ  ਦੇਸਰਾਜ,ਸੋਹਨ ਲਾਲ, ਰਾਜੇਸ਼ ਕੁਮਾਰ, ਪ੍ਰੇਮ ਸਿੰਘ, ਸੁਨੀਲ ਕੁਮਾਰ,ਪਵਨ ਕੁਮਾਰ, ਤਰਸੇਮ ਲਾਲ,ਮੋਹਨ ਕੁਮਾਰ  ਆਦਿ ਹਾਜਰ ਸਨ

Related Articles

Leave a Comment