Home » ਘੁਟਾਲਾ ਕਰਨ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ: ਅਧਿਕਾਰੀ

ਘੁਟਾਲਾ ਕਰਨ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ: ਅਧਿਕਾਰੀ

by Rakha Prabh
52 views
ਭੋਗਪੁਰ.ਜੰਡੀਰ ਸੈਣੀ.
ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਪੂਰੀ ਸਖਤੀ ਨੂੰ ਵਰਤਦੇ ਹੋਏ! ਦੋਸ਼ੀਆਂ ਤੇ ਕਾਰਵਾਈ ਕਰ ਰਿਹਾ ਹੈ। ਪਿਛਲੇ ਦਿਨੀ ਬਹਿਰਾਮ ਸਰਿਸ਼ਤਾ ਵਿੱਚ ਡਿਪੂ ਹੋਲਡਰਾਂ ਵੱਲੋਂ ਘੁਟਾਲਾ ਕਰਨ ਵਾਲੇ ਵਿਅਕਤੀਆਂ ਤੇ ਇੰਸਪੈਕਟਰ ਰਜਨੀਸ਼, ਰਾਮਪਾਲ, ਅਤੇ ਸਹਾਇਕ ਖੁਰਾਕ ਸਪਲਾਈ ਅਫਸਰ ਗੁਰਵਿੰਦਰ ਸਿੰਘ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ। ਡੀਪੂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ, ਮੌਜੂਦ ਲੋਕਾਂ ਦਾ ਕਹਿਣਾ ਹੈ ਕੇ! ਡਿਪੂ ਹੋਲਡਰ ਵਿਅਕਤੀ  ਦੀ ਪਹੁੰਚ ਹੋਣ ਕਰਕੇ ਦੁਬਾਰਾ ਫਿਰ ਬਹਾਲ ਹੋ ਜਾਂਦਾ ਹੈ, ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਡੀਪੂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਜਾਵੇ ਅਤੇ ਪਿੰਡ ਵਿੱਚ ਨਵਾਂ ਡੀਪੂ ਬਣਾਇਆ ਜਾਵੇ! ਤਾਂ ਕਿ ਲੋਕਾਂ ਨੂੰ ਡੀਪੂਆਂ ਵੱਲੋਂ ਮਿਲ ਰਹੀਆਂ ਲਾਭ ਸਕੀਮਾਂ ਦਾ ਫਾਇਦਾ ਮਿਲ ਸਕੇ, ਅਧਿਕਾਰੀਆਂ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਬਿਆਨਾਂ ਤੇ ਰਿਪੋਰਟ ਤਿਆਰ ਕਰਕੇ ਸਰਕਲ ਅਫਸਰ ਜਲੰਧਰ ਨੂੰ ਭੇਜੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ! ਲੋਕਾਂ ਨੂੰ ਬਣਦੇ ਹੱਕ ਦਿੱਤੇ ਜਾਣਗੇ

Related Articles

Leave a Comment