Home » ਮੈਡੀਕਲ ਸਟੋਰਾਂ ਚੋਂ ਮਿਲੀ ਨਸ਼ੀਲੀ ਦਵਾਈ ਤਾਂ ਹੋਵੇਗੀ ਸਖਤ ਕਾਰਵਾਈ: ਥਾਣਾ ਮੁਖੀ ਭੋਗਪੁਰ

ਮੈਡੀਕਲ ਸਟੋਰਾਂ ਚੋਂ ਮਿਲੀ ਨਸ਼ੀਲੀ ਦਵਾਈ ਤਾਂ ਹੋਵੇਗੀ ਸਖਤ ਕਾਰਵਾਈ: ਥਾਣਾ ਮੁਖੀ ਭੋਗਪੁਰ

by Rakha Prabh
33 views
 ਭੋਗਪੁਰ . ਸੁੱਖਵਿੰਦਰ ਕੋਰ ਸੈਣੀ .ਦਿਨੋ ਦਿੰਨ ਵਧ ਰਹੇ ਨਸ਼ਿਆਂ ਨੂੰ ਠੱਲ ਪਾਉਣ ਲਈਥਾਣਾ  ਥਾਣਾ ਮੁਖੀ ਭੋਗਪੁਰ ਵੱਲੋਂ ਇਲਾਕੇ ਦੇ ਮੈਡੀਕਲ ਸਟੋਰ ਮਾਲਕਾਂ ਨੂੰ ਬੁਲਾ ਕੇ ਖਾਸ ਮੀਟਿੰਗ ਕੀਤੀ ਗਈ, ਥਾਣਾ ਮੁੱਖੀ ਸੁਖਜੀਤ ਸਿੰਘ ਨੇ ਕਿਹਾ ਕਿ  ਕਿਸੇ ਨੂੰ ਵੀ ਨਸ਼ੀਲੀਆਂ ਗੋਲੀਆਂ ਜਾਂ ਕੈਪਸੂਲ ਨਾ ਦਿੱਤੇ ਜਾਣ, ਉਨ੍ਹਾਂ ਕਿਹਾ ਅਗਰ ਕੋਈ ਨਸ਼ੀਲੀ ਵਸਤੂ ਮੰਗਦਾ ਹੈ ਤਾਂ ਤੁਰੰਤ ਥਾਣੇ ਵਿੱਚ ਇਤਲਾਹ ਦਿੱਤੀ ਜਾਵੇ। ਥਾਣਾ ਮੁਖੀ ਨੇ ਕਿਹਾ ਕਿ ਚੈਕਿੰਗ ਦੌਰਾਨ ਸਟੋਰ ਚੋਂ ਨਸ਼ੀਲੀ ਦਵਾਈ ਮਿਲੀ ਤਾਂ ਮੈਡੀਕਲ ਸਟੋਰ ਮਾਲਕਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ।

Related Articles

Leave a Comment