Home » ਅੰਮ੍ਰਿਤਸਰ ਦੇ ਥਾਣਾ ਈ-ਡਵੀਜ਼ਨ ਦੀ ਪੁਲਿਸ ਚੌਂਕੀ ਗਲਿਆਰਾ ਵੱਲੋਂ ਪੀ.ਓ ਗ੍ਰਿਫ਼ਤਾਰ

ਅੰਮ੍ਰਿਤਸਰ ਦੇ ਥਾਣਾ ਈ-ਡਵੀਜ਼ਨ ਦੀ ਪੁਲਿਸ ਚੌਂਕੀ ਗਲਿਆਰਾ ਵੱਲੋਂ ਪੀ.ਓ ਗ੍ਰਿਫ਼ਤਾਰ

by Rakha Prabh
11 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਇੰਸਪੈਕਟਰ ਜਸਪਾਲ ਸਿੰਘ, ਮੁੱਖ ਅਫ਼ਸਰ ਥਾਣਾ ਈ-ਡਵੀਜਨ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਪਰਮਜੀਤ ਸਿੰਘ, ਇੰਚਾਰਜ਼ ਪੁਲਿਸ ਚੌਂਕੀ ਗਲਿਆਰਾ ਦੀ ਪੁਲਿਸ ਪਾਰਟੀ ਏ.ਐਸ.ਆਈ. ਮਨਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁੱਕਦਮਾ ਨੰਬਰ 206 ਮਿਤੀ 26/12/2020 ਜੁਰਮ 379,411 ਭ:ਦ:, ਥਾਣਾ ਈ ਡਵੀਜਨ, ਅੰਮ੍ਰਿਤਸਰ ਵਿੱਚ ਭਗੌੜੇ ਦੋਸ਼ੀ ਸਤਨਾਮ ਸਿੰਘ ਉਰਫ਼ ਸੋਨੂੰ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਕਾਹਲਵਾਂ, ਜ਼ਿਲਾਂ ਜਲੰਧਰ, ਹਾਲ ਵਾਸੀ ਗਲੀ ਗੈਸ ਗੋਦਾਮ ਵਾਲੀ, 30 ਫੁੱਟਾ ਬਜ਼ਾਰ, ਰਜਿੰਦਰ ਨਗਰ, ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਨੋਟ:- ਗ੍ਰਿਫਤਾਰ ਦੋਸ਼ੀ ਸਤਨਾਮ ਸਿੰਘ ਦੇ ਖਿਲਾਫ਼ ਪਹਿਲਾਂ ਵੀ ਮੁਕੱਦਮਾਂ ਨੰਬਰ 207/19 ਜੁਰਮ-411 IPC ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਅਤੇ ਮੁੱਕਦਮਾ ਨੰਬਰ 47/2018 ਜੁਰਮ 379,411 ਭ:ਦ ਥਾਣਾ ਸੀ-ਡਵੀਜਨ, ਅੰਮ੍ਰਿਤਸਰ ਵੀ ਦਰਜ ਹਨ।

Related Articles

Leave a Comment