Home » ਹੁਸਿ਼ਆਰਪੁਰ ਜੋ਼ਨ ਦੇ ਜੁੱਡੋ ਦੇ 25 ਕਿਲੋੋਗ੍ਰਾਮ ਦੇ ਮੁਕਾਬਲੇ ‘ਚ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੇ ਵਿਦਿਆਰਥੀ ਭੁਪਿੰਦਰ ਕੁਮਾਰ ਨੇ ਮਾਰੀ ਬਾਜੀ

ਹੁਸਿ਼ਆਰਪੁਰ ਜੋ਼ਨ ਦੇ ਜੁੱਡੋ ਦੇ 25 ਕਿਲੋੋਗ੍ਰਾਮ ਦੇ ਮੁਕਾਬਲੇ ‘ਚ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੇ ਵਿਦਿਆਰਥੀ ਭੁਪਿੰਦਰ ਕੁਮਾਰ ਨੇ ਮਾਰੀ ਬਾਜੀ

by Rakha Prabh
87 views
ਹੁਸਿ਼ਆਰਪੁਰ, 31 ਅਗਸਤ (ਤਰਸੇਮ ਦੀਵਾਨਾ) ਜਿ਼ਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਹਰਭਗਵੰਤ ਸਿੰਘ ਅਤੇ ਜਿ਼ਲ੍ਹਾ ਸਪੋਰਟਸ ਕੁਆਰਡੀਨੇਟਰ ਜਗਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਕੂਲ ਆਫ ਐਮੀਨੈਂਸ ਸ ਸ ਸ ਸਕੂਲ ਬਾਗਪੁਰ-ਸਤੌਰ ਵਿਖੇ ਪ੍ਰਿੰ: ਸੁਰਜੀਤ ਸਿੰਘ ਦੀ ਅਗਵਾਈ ਵਿੱਚ ਅੱਜ ਪੰਜਵੇਂ ਦਿਨ ਹੁਸਿ਼ਆਰਪੁਰ ਜੋ਼ਨ ਦੇ ਹੋੋਏ ਜੁੱਡੋ ਦੇ ਮੁਕਾਬਲਿਆਂ ’ਚ ਲੜਕਿਆਂ ਦੇ ਅੰਡਰ-14 ਸਾਲ ਵਰਗ ’ਚ 25 ਕਿਲੋਗ੍ਰਾਮ ਭਾਰ ’ਚ ਭੁਪਿੰਦਰ ਕੁਮਾਰ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ, 30 ਕਿਲੋਗ੍ਰਾਮ ਭਾਰ ’ਚ ਕਮਲਪ੍ਰੀਤ (ਸ ਸ ਸ ਸ ਬਾਗਪੁਰ-ਸਤੌੌਰ)) ਨੇ ਪਹਿਲਾ ਅਤੇ ਅਰਸ਼ (ਕੋ-ਐਡ ਸ ਸ ਸ ਸ ਹੁਸਿ਼ਆਰਪੁਰ) ਨੇ ਦੂਸਰਾ, 35 ਕਿਲੋਗ੍ਰਾਮ ਭਾਰ ’ਚ ਵੰਸ਼ (ਜੈਨ ਡੇਅ ਬੋਰਡਿੰਗ ਸਕੂਲ ਹੁਸਿ਼ਆਰਪੁਰ) ਨੇ ਪਹਿਲਾ ਅਤੇ ਅਹਮ (ਸ ਸ ਸ ਸ ਸਕੁਲ ਬਾਗਪੁਰ-ਸਤੌੌਰ) ਨੇ ਦੂਸਰਾ, 40 ਕਿਲੋਗ੍ਰਾਮ ਭਾਰ ’ਚ ਹਰਪ੍ਰੀਤ ਨੇ ਪਹਿਲਾ, -50 ਕਿਲੋਗ੍ਰਾਮ ਭਾਰ ’ਚ ਵਰਦੀਨ (ਚੌਧਰੀ ਬਲਵੀਰ ਸਿੰਘ ਸਕੂਲ ਹੁਸਿ਼ਆਰਪੁਰ) ਨੇ, +50 ਕਿਲੋਗ੍ਰਾਮ ਭਾਰ ’ਚ ਏਕਮ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ, ਅੰਡਰ-14 ਸਾਲ ਵਰਗ ’ਚ 40 ਕਿਲੋਗ੍ਰਾਮ ਭਾਰ ’ਚ ਮੁਹੰਮਦ ਰਿਆਨ ਨੇ ਪਹਿਲਾ, 45 ਕਿਲੋਗ੍ਰਾਮ ਭਾਰ ’ਚ ਅਕਸ਼ਤ ਭਗਵਲ (ਡੀ ਏ ਵੀ ਸਕੂਲ ਹੁਸਿ਼ਆਰਪੁਰ) ਨੇ ਪਹਿਲਾ ਅਤੇ ਅੰਸ਼ਾਲ ਜੈਨ (ਕੋ-ਐਡ ਸ ਸ ਸ ਸ ਹੁਸਿ਼ਆਰਪੁਰ) ਨੇ ਦੂਸਰਾ, 50 ਕਿਲੋਗ੍ਰਾਮ ਭਾਰ ’ਚ ਯੁਵਰਾਜ (ਐਸ ਡੀ ਸਕੂਲ ਹੁਸਿ਼ਆਰਪੁਰ) ਨੇ ਪਹਿਲਾ ਅਤੇ ਆਰੀਅਨ (ਸ ਸ ਸ ਸ ਸਕੁਲ ਬਾਗਪੁਰ-ਸਤੌੌਰ) ਨੇ ਦੂਸਰਾ, 55 ਕਿਲੋਗ੍ਰਾਮ ’ਚ ਯਤਿਨ (ਚੌਧਰੀ ਬਲਵੀਰ ਸਿੰਘ ਸਕੂਲ ਹੁਸਿ਼ਆਰਪੁਰ) ਨੇ ਪਹਿਲਾ ਅਤੇ ਰਣਜੀਤ ਸਿੰਘ (ਸ ਸ ਸ ਸ ਬਾਗਪੁਰ-ਸਤੌੌਰ) ਨੇ ਦੂਸਰਾ, 60 ਕਿਲੋਗ੍ਰਾਮ ਭਾਰ ’ਚ ਕ੍ਰਿਸ ਠਾਕੁਰ (ਸ ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ, 66 ਕਿਲੋਗ੍ਰਾਮ ਭਾਰ ’ਚ ਸਰਵਣ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ,-73 ਕਿਲੋਗ੍ਰਾਮ ਭਾਰ ’ਚ ਆਸ਼ੂ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ, 81 ਕਿਲੋਗ੍ਰਾਮ ਭਾਰ ’ਚ ਤਰੁਨ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ, -90 ਕਿਲੋਗ੍ਰਾਮ ਭਾਰ ’ਚ ਮਹਾਂਦੇਵ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ, +90 ਕਿਲੋਗ੍ਰਾਮ ਭਾਰ ’ਚ ਕਸ਼ਵ ਡੱਬ (ਚੌਧਰੀ ਬਲਵੀਰ ਸਿੰਘ ਸਕੂਲ ਹੁਸਿ਼ਆਰਪੁਰ) ਨੇ ਪਹਿਲਾ, ਅੰਡਰ-19 ਸਾਲ ਵਰਗ ’ਚ 40 ਕਿਲੋਗ੍ਰਾਮ ਭਾਰ ’ਚ ਚੰਦਰ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ, 45 ਕਿਲੋਗ੍ਰਾਮ ਭਾਰ ’ਚ ਤਰਨਪ੍ਰੀਤ (ਕੋ-ਐਡ ਸ ਸ ਸ ਸ ਹੁਸਿ਼ਆਰਪੁਰ) ਨੇ ਪਹਿਲਾ ਅਤੇ ਪਰਮਜੀਤ (ਸ ਸ ਸ ਸ ਬਾਗਪੁਰ-ਸਤੌਰ ਸਕੂਲ) ਨੇ ਦੂਸਰਾ, 50 ਕਿਲੋਗ੍ਰਾਮ ਭਾਰ ’ਚ ਪੰਕਜ (ਸ ਸ ਸ ਸ ਸਕੁਲ ਬਾਗਪੁਰ-ਸਤੌੌਰ) ਨੇ ਪਹਿਲਾ, 55 ਕਿਲੋਗ੍ਰਾਮ ਭਾਰ ’ਚ ਨੀਰਜ (ਕੋ-ਐਡ ਸ ਸ ਸ ਸ ਹੁਸਿ਼ਆਰਪੁਰ) ਨੇੇ ਪਹਿਲਾ, 60 ਕਿਲੋਗ੍ਰਾਮ ਭਾਰ ’ਚ ਅਕਾਸ਼ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ, 66 ਕਿਲੋਗ੍ਰਾਮ ਭਾਰ ’ਚ ਅਭੈ ਨੇ ਪਹਿਲਾ, -73 ਕਿਲੋਗ੍ਰਾਮ ਭਾਰ ’ਚ ਹਰਸ਼ੀਤ ਸ਼ਰਮਾ (ਜੈਨ ਡੇਅ ਬੋਰਡਿੰਗ ਸਕੂਲ ਹੁਸਿ਼ਆਰਪੁਰ) ਨੇ ਪਹਿਲਾ, -81 ਕਿਲੋਗ੍ਰਾਮ ਭਾਰ ’ਚ ਨਿਸ਼ਾਤ ਸਿੰਘ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ, -90 ਕਿਲੋਗ੍ਰਾਮ ਭਾਰ ’ਚ ਪਵਨ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ, +90 ਕਿਲੋਗ੍ਰਾਮ ਭਾਰ ’ਚ ਗੁਰਿੰਦਰਪਾਲ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਹੀ ਤਰ੍ਹਾਂ ਜੁੱਡੋ ਦੇ ਮੁਕਾਬਲਿਆਂ ’ਚ ਲੜਕੀਆਂ ਦੇ ਅੰਡਰ-14 ਸਾਲ ਵਰਗ ’ਚ  ਕਿਲੋਗ੍ਰਾਮ ਭਾਰ ’ਚ ਰਾਜਵੀਰ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ ਸਥਾਨ, 27 ਕਿਲੋਗ੍ਰਾਮ ’ਚ ਪਲਕ (ਸ ਸ ਸ ਸ ਰੇਲਵੇ ਮੰਡੀ ਸਕੂਲ ਹੁਸਿ਼ਆਰਪੁਰ) ਨੇ ਪਹਿਲਾ ਅਤੇ ਮਨਪ੍ਰੀਤ (ਸ ਸ ਸ ਸ ਬਾਗਪੁਰ-ਸਤੌੌਰ) ਨੇ ਦੂਸਰਾ, 32 ਕਿਲੋਗ੍ਰਾਮ ਭਾਰ ’ਚ ਪ੍ਰਭਜੋਤ (ਸ ਸ ਸ ਸ ਰੇਲਵੇ ਮੰਡੀ ਸਕੂਲ) ਨੇ ਪਹਿਲਾ ਅਤੇ ਡਿੰਪਲ (ਸ ਸ ਸ ਸ ਸਕੁਲ ਬਾਗਪੁਰ-ਸਤੌੌਰ) ਨੇ ਦੂਸਰਾ, 36 ਕਿਲੋਗ੍ਰਾਮ ਭਾਰ ’ਚ ਨੰਦਨੀ (ਸ ਸ ਸ ਸ ਰੇਲਵੇ ਮੰਡੀ ਹੁਸਿ਼ਆਰਪੁਰ) ਨੇ ਪਹਿਲਾ, 40 ਕਿਲੋਗ੍ਰਾਮ ਭਾਰ ’ਚ ਅਰਸ਼ਦੀਪ (ਸ ਸ ਸ ਸ ਸਕੁਲ ਬਾਗਪੁਰ-ਸਤੌੌਰ) ਨੇ ਪਹਿਲਾ ਸਥਾਨ ਅਤੇ ਕਸਕ (ਸ ਸ ਸ ਸ ਰੇਲਵੇ ਮੰਡੀ ਸਕੂਲ ਹੁਸਿ਼ਆਰਪੁਰ) ਨੇ ਦੂਸਰਾ, -44 ਕਿਲੋਗ੍ਰਾਮ ਭਾਰ ’ਚ ਪਲਵੀ (ਸ ਸ ਸ ਸ ਰੇਲਵੇ ਮੰਡੀ ਸਕੂਲ) ਨੇ ਪਹਿਲਾ ਅਤੇ ਪ੍ਰਭਦੀਪ (ਸ ਸ ਸ ਸ ਸਕੁਲ ਬਾਗਪੁਰ-ਸਤੌੌਰ) ਨੇ ਦੂਸਰਾ, +44 ਕਿਲੋਗ੍ਰਾਮ ਭਾਰ ’ਚ ਰਵਨੀਤ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ ਅਤੇ ਗੁਰਲੀਨ (ਸ ਸ ਸ ਸ ਰੇਲਵੇ ਮੰਡੀ ਸਕੂਲ ਹੁਸਿ਼ਆਰਪੁਰ) ਨੇ ਦੂਸਰਾ, ਅੰਡਰ-17 ਸਾਲ ਵਰਗ ਦੇ 36 ਕਿਲੋਗ੍ਰਾਮ ਭਾਰ ’ਚ ਸਵੇਤਾ (ਸ ਸ ਸ ਸ ਰੇਲਵੇ ਮੰਡੀ ) ਨੇ ਪਹਿਲਾ, 40 ਕਿਲੋਗ੍ਰਾਮ ਭਾਰ ’ਚ ਕੁਮ-ਕੁਮ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ ਅਤੇ ਸਾਕਸ਼ੀ (ਸ ਸ ਸ ਸ ਰੇਲਵੇ ਮੰਡੀ ਹੁਸਿ਼ਆਰਪੁਰ) ਨੇ ਦੂਸਰਾ, 44 ਕਿਲੋਗ੍ਰਾਮ ਭਾਰ ’ਚ ਐਂਜਲੀਨਾ (ਕੋ-ਐਡ ਸ ਸ ਸ ਸ ਸਕੂਲ ਹੁਸਿ਼ਆਰਪੁਰ) ਨੇ ਪਹਿਲਾ ਅਤੇ ਰਾਣੀ (ਸ ਸ ਸ ਸ ਰੇਲਵੇ ਮੰਡੀ ਸਕੂਲ) ਨੇ ਦੂਸਰਾ, 48 ਕਿਲੋਗ੍ਰਾਮ ਭਾਰ ’ਚ ਰਸ਼ਮੀ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ ਅਤੇ ਅਜੀਜਾ (ਸ ਸ ਸ ਸ ਰੇਲਵੇ ਮੰਡੀ ਹੁਸਿ਼ਆਰਪੁਰ) ਨੇ ਦੂਸਰਾ, 55 ਕਿਲੋਗ੍ਰਾਮ ਭਾਰ ’ਚ ਰੁਕਸਾਨਾ (ਸ ਸ ਸ ਸ ਰੇਲਵੇ ਮੰਡੀ ਹੁਸਿ਼ਆਰਪੁਰ) ਨੇ ਪਹਿਲਾ, 57 ਕਿਲੋਗ੍ਰਾਮ ਭਾਰ ’ਚ ਮੋਨਿਕਾ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ ਅਤੇ ਅਸ਼ੀਕਾ (ਸ ਸ ਸ ਸ ਰੇਲਵੇ ਮੰਡੀ ਹੁਸਿ਼ਆਰਪੁਰ) ਨੇ ਦੂਸਰਾ, 63 ਕਿਲੋਗ੍ਰਾਮ ਭਾਰ ’ਚ ਮੁਸਕਾਨ (ਸ ਸ ਸ ਸ ਬਾਗਪੁਰ-ਸਤੌਰ ਸਕੂਲ) ਨੇ ਪਹਿਲਾ, -70 ਕਿਲੋਗ੍ਰਾਮ ਭਾਰ ’ਚ ਸਮੀਕਸ਼ਾ (ਰੇਲਵੇ ਮੰਡੀ ਸਕੂਲ ਹੁਸਿ਼ਆਰਪੁਰ) ਨੇ ਪਹਿਲਾ, +70 ਕਿਲੋਗ੍ਰਾਮ ਭਾਰ ’ਚ ਮੰਨਤ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ, ਅੰਡਰ-19 ਸਾਲ ਵਰਗ ਦੇ 36 ਕਿਲੋਗ੍ਰਾਮ ਭਾਰ ’ਚ ਮਾਹੀ (ਸ ਸ ਸ ਸ ਰੇਲਵੇ ਮੰਡੀ ਹੁਸਿ਼ਆਰਪੁਰ) ਨੇ ਪਹਿਲਾ ਅਤੇ ਨੇਹਾ (ਸ ਸ ਸ ਸ ਬਾਗਪੁਰ-ਸਤੌੌਰ) ਨੇ ਦੂਸਰਾ, 40 ਕਿਲੋਗ੍ਰਾਮ ਭਾਰ ’ਚ ਖੁਸ਼ਪ੍ਰੀਤ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ ਅਤੇ ਮੁਸਕਾਨ (ਸ ਸ ਸ ਸ ਰੇਲਵੇ ਮੰਡੀ ) ਨੇ ਦੂਸਰਾ, 44 ਕਿਲੋਗ੍ਰਾਮ ਭਾਰ ’ਚ ਲਵਲੀਨ (ਪੀ ਡੀ ਆਰੀਆ ਸਕੂਲ) ਨੇ ਪਹਿਲਾ ਅਤੇ ਵਿਸ਼ਾਲੀ (ਸ ਸ ਸ ਸ ਬਾਗਪੁਰ-ਸਤੌੌਰ) ਨੇ ਦੂਸਰਾ, 48 ਕਿਲੋਗ੍ਰਾਮ ਭਾਰ ’ਚ ਸੰਜਨਾ (ਐਸ ਡੀ ਸਕੂਲ) ਨੇ ਪਹਿਲਾ ਅਤੇ ਰੋਸ਼ਨੀ (ਸ ਸ ਸ ਸ ਰੇਲਵੇ ਮੰਡੀ) ਨੇ ਦੂਸਰਾ, 52 ਕਿਲੋਗ੍ਰਾਮ ਭਾਰ ’ਚ ਮੋਨਿਕਾ (ਪੀ ਡੀ ਆਰੀਆ ਸਕੂਲ ਹੁਸਿ਼ਆਰਪੁਰ) ਨੇ ਪਹਿਲਾ ਅਤੇ ਮੁਸਕਾਨ (ਸ ਸ ਸ ਸ ਰੇਲਵੇ ਮੰਡੀ ਸਕੂਲ ਹੁਸਿ਼ਆਰਪੁਰ) ਨੇ ਦੂਸਰਾ, 57 ਕਿਲੋਗ੍ਰਾਮ ਭਾਰ ’ਚ ਰੀਆ (ਸ ਸ ਸ ਸ ਬਾਗਪੁਰ-ਸਤੌੌਰ) &ਨਬਸਪ;ਨੇ ਪਹਿਲਾ, 63 ਕਿਲੋਗ੍ਰਾਮ ਭਾਰ ’ਚ ਜਸਕੀਰਤ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ, -70 ਕਿਲੋਗ੍ਰਾਮ ਭਾਰ ’ਚ ਸੁਖਲੀਨ (ਸ ਸ ਸ ਸ ਬਾਗਪੁਰ-ਸਤੌੌਰ) ਨੇ ਪਹਿਲਾ ਅਤੇ +70 ਕਿਲੋਗ੍ਰਾਮ ਭਾਰ ’ਚ (ਸ ਸ ਸ ਸ ਰੇਲਵੇ ਮੰਡੀ ਹੁਸਿ਼ਆਰਪੁਰ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੰਦੀਪ ਕੁਮਾਰ, ਜਸਵਿੰਦਰ ਸਿੰਘ ਸਹੋਤਾ, ਕਮਲਜੀਤ ਸਿੰਘ, ਪ੍ਰਿਤਪਾਲ ਸਿੰਘ, ਵਰਿੰਦਰ ਸਿੰਘ, ਬਲਬੀਰ ਸਿੰਘ ਸਰੋਆ, ਜੋਗਿੰਦਰ ਸਿੰਘ, ਸਿ਼ਵ ਕੁਮਾਰ, ਮਨਮੋਹਣ ਸਿੰਘ, ਜਸਵੀਰ ਸਿੰਘ, ਸੰਤੋਸ਼ ਕੁਮਾਰੀ, ਰਜੇਸ਼ ਕੁਮਾਰੀ, ਅਨੂਪਮ ਠਾਕੁਰ, ਮੋਨਿਕਾ ਰਾਣਾ, ਸਨੇਹ ਲਤਾ, ਪੂਨਮ, ਨੀਰ ਕਿਰਨ, ਰਾਜ ਕੁਮਾਰੀ ਆਦਿ ਸਮੇਤ ਵੱਖ-ਵੱਖ ਸਕੁਲਾਂ ਦੇ ਅਧਿਆਪਕ ਅਤੇ ਖਿਡਾਰੀ ਹਾਜਰ ਸਨ।

Related Articles

Leave a Comment