Home » ਵਾਰਡ ਨੰਬਰ 15 ਵਿਖੇ ਡੇਂਗੂ ਦੀ ਰੋਕਥਾਮ ਲਈ ਫ੍ਰੀ ਹੋਮਿਓਪੈਥਿਕ ਕੈੰਪ

ਵਾਰਡ ਨੰਬਰ 15 ਵਿਖੇ ਡੇਂਗੂ ਦੀ ਰੋਕਥਾਮ ਲਈ ਫ੍ਰੀ ਹੋਮਿਓਪੈਥਿਕ ਕੈੰਪ

by Rakha Prabh
9 views
ਫਗਵਾੜਾ (ਸ਼ਿਵ ਕੋੜਾ) 26 ਅਗਸਤ ਦਿਨ ਸਨੀਵਾਰ ਪ੍ਰਗਟ ਸਿਵ ਮੰਦਰ, ਖਲਵਾੜਾ ਗੇਟ, ਫਗਵਾੜਾ ਵਿਖੇ ਲਗਾਇਆ ਗਿਆ। ਵਾਰਡ ਨੰਬਰ 15 ਦੇ ਨਿਵਾਸੀਆ ਦੀ ਸਹੂਲਤ ਲਈ ਇਹ ਕੈੰਪ ਵਾਲੀਆ ਹੋਮਿਓਪੈਥਿਕ ਨਿੰਮਾ ਚੋੰਕ ਫਗਵਾੜੇ ਦੇ ਮਾਲਕ ਰਾਹੁਲ ਵਾਲੀਆ ਨੇ ਆ ਕੇ ਡੇਂਗੂ ਦੀ ਰੋਕਥਾਮ ਲਈ ਇਕ ਉਪਰਾਲਾ ਗੁਰਜੀਤ ਪਾਲ ਵਾਲੀਆ ਡੈਲੀਗੇਟ ਮੈਂਬਰ ਪੀ ਸੀ ਸੀ ਨੇ ਕਰਵਾਇਆ।ਇਸ ਮੋਕੇ ਵਿਸੇਸ਼ ਤੌਰ ਤੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਦੇ ਸਪੁੱਤਰ ਕਮਲ ਧਾਲੀਵਾਲ ਨੇ ਪਹੁੰਚ ਕੇ ਕੈਂਪ ਦਾ ਉਦਘਾਟਨ ਕੀਤਾ ।ਇਸ ਮੋਕੇ ਹਰਭਜਨ ਸਿੰਘ ਵਾਲੀਆ,ਹਰਬੰਸ ਲਾਲ, ਬਿਲਾ ਵਾਲੀਆ,ਰਮਨ ਕੁਮਾਰ,ਪੰਡਿਤ ਕ੍ਰਿਸ਼ਨ ਮੁਰਾਰੀ,ਪਰਮਜੀਤ ਸਿੰਘ ਵਾਲੀਆ,ਕਸਤੁਰੀ ਵਧਵਾ,ਅਵਤਾਰ ਸਿੰਘ ਲਾਲੀ,ਬਲੂ ਵਾਲੀਆ, ਸੋਨੂੰ ਵਾਲੀਆ,ਪੰਮਾ ਵਾਲੀਆ,ਰਾਕੇਸ਼ ਪ੍ਰਭਾਕਰ,ਜਤਿੰਦਰ ਭਾਰਦਵਾਜ, ਸਰਬਜੀਤ ਸਿੰਘ ਵਾਲੀਆ, ਵਿੱਕੀ ਵਾਲੀਆ,ਦੀਪਕ ਵਧਵਾ,ਮਨਦੀਪ ਮਨੀ,,ਨਵਨੀਤ ਵਾਲੀਆ ਆਦਿ ਹਾਜਿਰ ਸਨ। ਇਸ ਕੈੰਪ ਵਿਚ ਕਰੀਬ 1200 ਮੈਂਬਰਾ ਨੇ ਹੋਮਿਓਪੈਥਿਕ ਕੈੰਪ ਵਿਚ ਆਏ।
ਫੋਟੋ:-

Related Articles

Leave a Comment