Home » ਕ੍ਰਾਂਤੀਕਾਰੀ ਪ੍ਰੈੱਸ ਕਲੱਬ (ਰਜਿ) ਦੀ ਹੋਈ ਖ਼ਾਸ ਮੀਟਿੰਗ

ਕ੍ਰਾਂਤੀਕਾਰੀ ਪ੍ਰੈੱਸ ਕਲੱਬ (ਰਜਿ) ਦੀ ਹੋਈ ਖ਼ਾਸ ਮੀਟਿੰਗ

by Rakha Prabh
30 views
ਆਦਮਪੁਰ 2 ਜੁਲਾਈ ( ਸੁੱਖਵਿੰਦਰ ਜੰਡੀਰ ) ਕ੍ਰਾਂਤੀਕਾਰੀ ਪ੍ਰੈਸ ਕਲੱਬ ( ਰਜਿ ) ਦੀ ਮੀਟਿੰਗ ਪ੍ਰਧਾਨ ਅਮ੍ਰਿੰਤਪਾਲ ਸਿੰਘ ਸਫਰੀ ਦੀ ਅਗਵਾਈ ਹੇਠ ਹੋਈ,ਮੀਟਿੰਗ ਵਿੱਚ ਪੀਸੀ ਰਾਓਤ ਰਾਜਪੂਤ,ਚੇਅਰਮੈਨ, ਸੁਖਵਿੰਦਰ ਜੰਡੀਰ ਪੀ.ਸੀ.ਸੀ ਪੰਜਾਬ ਬੋਡੀ, ਜਗੀਰ ਸਿੰਘ ਜਵੈਂਟਸਕੱਤਰ ,ਜਸਵੀਰ ਸਿੰਘ ਭੋਗਪੁਰ, ਅਤੇ ਹੋਰ ਪ੍ਰੈਸ ਕਲੱਬ ਦੇ ਸੀਨੀਅਰ ਆਗੂ ਰਾਜ ਕੁਮਾਰ ਕੋਲ, ਛੰਕਰ ਰਾਜਾ, ਮਨੀਸ਼,ਨਵੀਨ ਕੋਹਲੀ,ਜਗਦੀਸ਼ ਕੁਮਾਰ,ਰੁਪਿੰਦਰ ਸਿੰਘ ਅਰੋੜਾ,ਆਦਿ ਸੀਨੀਅਰ ਆਗੂ  ਸ਼ਾਮਲ ਹੋਏ! ਮੀਟਿੰਗ ਵਿੱਚ ਕਾਫੀ ਮੁੱਦਿਆਂ ਤੇ ਗੱਲਬਾਤ ਕੀਤੀ ਗਈ।ਓਨਾ ਕਿਹਾ ਸੰਗਠਨ ਨੂੰ ਮਜਬੂਤ ਕੀਤਾ ਜਾਵੇਗਾ ਤੇ ਦਿਨ ਰਾਤ ਮਿਹਨਤ ਕਰਕੇ ਸਚਾਈ ਨੂੰ ਦੁਨੀਆ ਦੇ ਅੱਗੇ ਲਿਆਉਂਣ ਵਾਲੇ ਪੱਤਰਕਾਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ, ਪ੍ਰੈਸ ਕਲੱਬ ਦੇ ਕਿਸੇ ਵੀ ਆਗੂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਪ੍ਰੈਸ ਕਲੱਬ ਆਪਣੀ ਜਿੰਮੇਵਾਰੀ ਤੋਂ ਪਿੱਛੇ ਨਹੀਂ ਹਟੇਗਾ  ਇਸ ਮੌਕੇ ਤੇ ਕਾਫੀ ਆਗੂ ਹਾਜ਼ਰ ਸਨ

Related Articles

Leave a Comment