Home » ਸਵ. ਗਿਆਨੀ ਜਗਤਾਰ ਸਿੰਘ ਜੀ ਦਾ ਗੰਨਮੈਨ ਏਐਸਆਈ ਸੁਰਜੀਤ ਸਿੰਘ ਹੋਇਆਂ ਅਚਾਨਕ ਗੁੰਮ

ਸਵ. ਗਿਆਨੀ ਜਗਤਾਰ ਸਿੰਘ ਜੀ ਦਾ ਗੰਨਮੈਨ ਏਐਸਆਈ ਸੁਰਜੀਤ ਸਿੰਘ ਹੋਇਆਂ ਅਚਾਨਕ ਗੁੰਮ

by Rakha Prabh
6 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਥਾਣਾ ਛੇਹਰਟਾ ਦੇ ਇੰਚਾਰਜ਼ ਸਬ-ਇੰਸਪੈਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਸਵਰਗਵਾਸੀ ਗਿਆਨੀ ਜਗਤਾਰ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨਾਲ ਪਿਛਲੇ ਸਮੇਂ ਤੋਂ ਨਾਲ ਡਿਊਟੀ ਨਿਭਾ ਰਹੇ ਗੰਨਮੈਨ ਏਐਸਆਈ ਸੁਰਜੀਤ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਮਕਾਨ ਨੰਬਰ 182, ਨੇੜੇ ਡੇਰਾ ਬਾਬਾ ਦਰਸ਼ਨ ਸਿੰਘ, ਕਾਲੇ ਘਨੂੰਪੁਰ, ਅੰਮ੍ਰਿਤਸਰ, ਉਮਰ ਕਰੀਬ 49 ਸਾਲ, ਕੱਦ 6 ਫੁੱਟ 6 ਇੰਚ, ਰੰਗ ਸਾਫ, ਬਿਸਕੁੱਟ ਰੰਗ ਦਾ ਪਜ਼ਾਮਾ ਕੁੜਤਾ ਤੇ ਕਾਲੇ ਰੰਗ ਦਾ ਪਰਨਾ, ਪੈਰੀ ਕੈਚੀ ਚੱਪਲ, ਸਰੀਰ ਦਰਮਿਆਨਾ, ਦਾੜੀ ਕੇਸ ਰੱਖੇ ਹੋਏ, ਮਿਤੀ 28-8-2023 ਨੂੰ ਸਵੇਰੇ 6:30 ਵਜ਼ੇ, ਘਰੋਂ ਬਿਨਾਂ ਦੱਸੇ ਕਿਤੇ ਚਲੇ ਗਏ ਹਨ, ਜੋ ਅਜੇ ਤੱਕ ਘਰ ਵਾਪਸ ਨਹੀਂ ਆਏ। ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਗਰ ਇਸ ਗੁੰਮ ਹੋਏ ਪੁਲਿਸ ਮੁਲਾਜ਼ਮ ਬਾਰੇ ਕੋਈ ਜਾਣਕਾਰੀ/ਸੂਚਨਾਂ ਹੋਵੇ ਤਾਂ ਹੇਠ ਲਿਖੇ ਨੰਬਰਾਂ ਪਰ ਸੰਪਰਕ ਕਰਨ ਦੀ ਖੇਚਲ ਕੀਤੀ ਜਾਵੇ।
 1. ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ  97811-30211
 2. ਇੰਚਾਂਰਜ਼ ਪੁਲਿਸ ਚੌਂਕੀ ਕਾਲੇ ਘਨੂੰਪੁਰ, ਅੰਮ੍ਰਿਤਸਰ  97811-03332
3. ਏ.ਐਸ.ਆਈ ਪਰਮਜੀਤ ਸਿੰਘ ਚੌਂਕੀ ਕਾਲੇ ਘਨੂੰਪਰ 84270-44211

Related Articles

Leave a Comment