Home » ਦੇਸ਼ ਭਰ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਮਨਾਇਆ ਗਿਆ

ਦੇਸ਼ ਭਰ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਮਨਾਇਆ ਗਿਆ

by Rakha Prabh
12 views
ਫਗਵਾੜਾ (ਸ਼ਿਵ ਕੋੜਾ) ਅੱਜ ਦੇਸ਼ ਭਰ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ (ਜਨਮ ਅਸ਼ਟਮੀ) ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਾਰੇ ਮੰਦਰਾ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੀ ਝਾਕੀਆਂ ਸਜਾਈਆਂ ਗਈਆਂ ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਨ ਸੰਬੰਧ ਵਿੱਚ ਸ਼ਿਵ ਮੰਦਿਰ ਕੋਲਾ ਵਾਲਾ ਤਲਾਬ ਫਗਵਾੜਾ ਵਿਖੇ ਭਾਰੀ ਗਿਣਤੀ ਵਿਚ ਲੋਕਾਂ ਨੇ ਮੱਥਾ ਟੇਕਿਆ। ਇਸ ਮੌਕੇ ਤੇ ਮੰਦਿਰ ਵਿਚ ਫਗਵਾੜਾ ਦੇ ਸੀਨੀਅਰ ਪੱਤਰਕਾਰ ਸ਼ਿਵ ਕੋੜਾ,ਰਮੇਸ਼ ਕੁਮਾਰ,ਵਿਜੇ ਕੁਮਾਰ ਆਦਿ ਹਾਜ਼ਿਰ ਸਨ। ਅਤੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਮੋਕੇ ਤੇ ਮੰਦਿਰ ਦੇ ਮਹੰਤ ਗੰਗੋਤਰੀ ਦਾਸ ਜੀ ਮਹਾਰਾਜ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਤੇ ਰੌਸ਼ਨੀ ਪਾਈ ਇਸ ਮੋਕੇ ਤੇ ਬਾਬਾ ਬਾਲਕ ਨਾਥ ਪੋਣਹਰੀ ਮੰਦਿਰ ਹਦੀਆਬਾਦ ਦੇ ਗੱਦੀ ਨਸ਼ੀਨ ਬਾਬਾ ਛੋਟੂ ਨਾਥ ਜੀ (ਮੀਆਂ ਵਿੰਡ ਵਾਲੇ) ਹਾਜ਼ਿਰ ਸਨ।

Related Articles

Leave a Comment