Home » ਸਾਡੇ ਬਾਰੇ

ਸਾਡੇ ਬਾਰੇ

by Rakha Prabh

ਅਦਾਰਾ ਰਾਖਾ ਪ੍ਰਭ ਅਖ਼ਬਾਰ ਦਾ ਮੁੱਖ ਮੰਤਵ ਸਰਕਾਰ ਵਲੋਂ ਲੋਕਾਂ ਦੇ ਹਿੱਤਾ ਲਈ ਲਏ ਫੈਸਲਿਆ ਨੂੰ ਉਨ੍ਹਾ ਤੱਕ ਪਹੁੰਚਾਉਣਾ ਅਤੇ ਲੋਕਾਂ ਨੂੰ ਉਨ੍ਹਾ ਦੇ ਹੱਕਾਂ ਪ੍ਰਤੀ ਜਾਗਰੁਕ ਕਰਨਾ।ਪੜੇ ਲਿਖੇ ਵਰਗ ਲਈ ਚੰਗੀ ਸੇਧ ਸਿੱਖਿਆ ਪ੍ਰਦਾਨ ਕਰਦਿਆ ਹੋਇਆ ਉਨ੍ਹਾਂ ਦੇ ਮਕਸਦ ਤੱਕ ਪਹੁੰਚਾਉਣ ਦੇ ਉਪਰਾਲੇ ਕਰਨਾ ਅਤੇ ਚੰਗੇ ਲੇਖਕਾਂ ਦੀਆਂ ਕਵਿਤਾਵਾਂ , ਸੰਪਾਦਕੀ, ਆਰਟੀਕਲ , ਲੇਖ ਰਾਹੀਂ ਜਾਗਰੁਕ ਕਰਨਾ। ਉਥੇ ਔਰਤਾਂ ਦੇ ਜਮਹੂਰੀ ਹੱਕਾਂ ਦੀ ਜਾਣਕਾਰੀ ਅਤੇ ਉਨ੍ਹਾਂ ਵਲੋਂ ਸਮਾਜ ਪ੍ਰਤੀ ਕੀਤੇ ਚੰਗੇ ਕੰਮਾਂ ਨੂੰ ਸਮਾਜ ਵਿੱਚ ਬਣਦਾ ਸਨਮਾਨ ਦਵਾਉਣਾ ਅਤੇ ਬੱਚਿਆ ਲਈ ਬਚਪਨ ਤੋ ਹੀ ਚੰਗੀਆਂ ਆਦਤਾਂ ਪ੍ਰਦਾਨ ਕਰਨ ਲਈ ਅਖ਼ਬਾਰ ਦੇ ਮਾਧਿਆਮ ਰਾਹੀ ਬਾਲ ਵਾੜੀ ਰਾਹੀਂ ਸੁਹਿਰਦ ਕਰਨਾ।ਰਾਜਨੀਤਿਕ ਪੱਖਾਂ ਨੂੰ ਲੋਕਾਂ ਤੱਕ ਪੇਸ਼ ਕਰਨਾ ਅਤੇ ਸਚਾਈ ਨੂੰ ਜੱਗ ਜਾਹਿਰ ਕਰਨਾ, ਉਥੇ ਸਮਾਜ ਵਿਰੋਧੀ ਲੋਕਾਂ ਦੀ ਅਕਸ ਨੂੰ ਸਮਾਜ ਵਿੱਚ ਉਜਾਗਰ ਕਰਨਾ ਆਦਿ ਮੁੱਖ ਮੰਤਵ ਹੈ।ਉਥੇ ਲੋਕਾਂ ਵਿੱਚ ਧਾਰਮਿਕਤਾ ਨੂੰ ਬਣਾਈ ਰੱਖਣ ਲਈ ਧਰਮ ਤੇ ਵਿਰਸਾ ਵਰਗੇ ਅੰਕ ਆਦਿ ਪ੍ਰਕਾਸ਼ਤ ਕਰਨੇ ਅਖ਼ਬਾਰ ਦੀ ਪਹਿਲੀ ਨੀਤੀ ਹੈ।ਅਦਾਰਾ ਰਾਖਾ ਪ੍ਰਭ ਲੋੜਵੰਦ ਲੋਕਾਂ ਦੀ ਮਦਦ ਕਰਨਾ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ਼ ਮੌਕੇ ਸਹਿਯੋਗ ਦੇਣਾ, ਕੈਂਪ ਲਗਾਉਣੇ ਆਦਿ ਸਮਾਜਿਕ ਕੰਮਾਂ ਵਿੱਚ ਸ਼ਾਮਿਲ ਹੋ ਕੇ ਕੰਮ ਕਰਦਾ ਹੈ।

ਟੀਮ :

1. ਗੁਰਪ੍ਰੀਤ ਸਿੰਘ ਸਿੱਧੂ
ਮਾਲਕ, ਪ੍ਰਕਾਸ਼ਕ, ਮੁੱਖ ਸੰਪਾਦਕ
2. ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ
ਮੈਨੇਜਮੈਂਟ ਡਾਇਰੈਕਟਰ
3. ਰਾਮ ਪ੍ਰਕਾਸ਼ ਸਾਬਕਾ ਐਸਪੀ
ਸਰਪ੍ਰਸਤ
4. ਪ੍ਰੋਫੈਕਸਰ ਗੁਰਵਿੰਦਰ ਸਿੰਘ ਮੰਮਣਕੇ
ਉਪ ਸੰਪਾਦਕ, ਸ਼੍ਰੀ ਅੰਮ੍ਰਿਤਸਰ ਸਾਹਿਬ
5. ਐਡਵੋਕੇਟ ਰਜਵੰਤ ਸਿੰਘ ਬਧੇਸ਼ਾ
ਲੀਗਲ ਐਡਵਾਇਜ਼ਰ
6. ਐਡਵੋਕੇਟ ਹਰਗੁਰਬੀਰ ਸਿੰਘ ਗਿੱਲ
ਲੀਗਲ ਐਡਵਾਇਜ਼ਰ
7. ਅਮਰੀਕ ਸਿੰਘ ਅਹੂਜਾ
ਡਾਇਰੈਕਟਰ
8. ਹਰਪਾਲ ਸਿੰਘ ਦਰਗਨ
ਸੀਨੀਅਰ ਵਾਈਸ ਚੇਅਰਮੈਨ
9. ਸੁਮਿਤ ਨਰੂਲਾ
ਚੇਅਰਮੈਨ
10. ਸੁਰਿੰਦਰ ਗੁਪਤਾ
ਡਾਇਰੈਕਟਰ
11. ਸੰਜੀਵ ਨਾਰੰਗ
ਡਾਇਰੈਕਟਰ
12. ਗੁਰਮੀਤ ਸਿੰਘ ਸੰਧੂ
ਡਾਇਰੈਕਟਰ
13. ਵੀਰ ਸਿੰਘ ਚਾਵਲਾ
ਡਾਇਰੈਕਟਰ
14.ਜਨਕਰਾਜ ਝਾਂਬ
ਡਾਇਰੈਕਟਰ
17.ਸਾਹਿਲ ਭੂਸ਼ਣ
ਵਾਈਸ ਚੇਅਰਮੈਨ
15. ਜੋਤੀ ਕਟਾਇਆ
ਡਾਇਰੈਕਟਰ
16. ਸ਼ੁਸ਼ੀਲ ਜੈਨ
ਡਾਇਰੈਕਟਰ